ਸੱਜਣ ਛੱਡੀਏ ਰੰਗ ਸਿਉਂ॥
Sajjan Chhaddiye Rang Siun.
ਅਰਥ · Meaning (Punjabi)
ਬਹੁੜ ਵੀ ਆਵਣ ਕੰਮ ਜੇ ਸੱਜਣ ਮਿੱਤਰਾਂ ਤੋਂ ਵਿਛੜਨਾ ਤੇ ਅੱਡ ਹੋਣਾ ਹੀ ਪਵੇ ਤਾਂ ਰੁੱਸ ਲੜ ਕੇ ਨਹੀਂ ਸਗੋਂ ਸੁਲ੍ਹਾ-ਸਫਾਈ ਨਾਲ ਜਾਣਾ ਚਾਹੀਦਾ ਹੈ ਤਾਂ ਜੁ ਫਿਰ ਵੀ ਕਿਤੇ ਕੰਮ ਆ ਸਕਣ ।
Literal Translation
Leave friends because of color (character).
English Meaning
True friendship is about character, not superficial traits.
English Equivalent
True friends are tested by character, not appearances.
