ਕਿੱਥੇ ਰਾਮ ਰਾਮ। ਕਿੱਥੇ ਟੈਂ ਟੈਂ॥
Kithe Ram Ram. Kithe Ten Ten
ਅਰਥ · Meaning (Punjabi)
ਮਾੜੇ ਗਰੀਬ ਬੰਦੇ ਤਕੜਿਆਂ ਧਨਾਢਾਂ ਦੀ ਰੀਸ ਨਹੀਂ ਕਰ ਸਕਦੇ।
Literal Translation
Where is Ram Ram? Where is Ten Ten?
English Meaning
Comparing a revered person with a trivial one.
English Equivalent
Chalk and cheese.
