ਤੀਹ ਪੁੱਤਰ ਤੇ ਚਾਲੀ ਪੋਤਰੇ, ਅਜੇ ਵੀ ਬਾਬਾ ਘਾਹ ਖੋਤਰੇ॥
Teeh Putar Te Chali Potre, Aje Vi Baba Ghaah Khotre
ਅਰਥ · Meaning (Punjabi)
ਵੱਡੇ ਆਰ ਪਰਿਵਾਰ ਹੋਣ ਤੇ ਵੀ ਬਜੁਰਗ ਦਾ ਬੁਰੀ ਹਾਲਤ ਵਿਚ ਦਿਨ ਗੁਜਾਰਨਾ।
Literal Translation
Thirty sons, forty grandsons, yet the old man has empty stomach.
English Meaning
Wealth or children don’t guarantee security or fulfillment.
English Equivalent
Money can’t buy everything.
