ਨਾਲੇ ਗੰਗਾ ਦਾ ਇਸ਼ਨਾਨ, ਨਾਲੇ ਵੰਞਾਂ ਦਾ ਵਪਾਰ॥
Naale Ganga Da Ishnan, Naale Vanjan Da Vapar
ਅਰਥ · Meaning (Punjabi)
ਨਾਲੇ ਪੁੰਨ ਨਾਲੇ ਫਲੀਆਂ; ਕਿਸੇ ਇਕ ਕੰਮ ਨਾਲ ਦੂਜਾ ਕੋਈ ਹੋਰ ਕੰਮ ਮੁਫ਼ਤੋ-ਮੁਫ਼ਤੀ ਹੋ ਜਾਣਾ।
Literal Translation
Both bathing in Ganga and trading
English Meaning
Doing two things simultaneously
English Equivalent
Killing two birds with one stone
