ਅਖਾਣ / AKHAN

ਅੱਤ ਨਾ ਭਲਾ ਮੇਘਲਾ। ਅੱਤ ਨਾ ਭਲੀ ਧੁੱਪ॥

Att Na Bhala Meghla. Att Na Bhali Dhup
ਅਰਥ · Meaning (Punjabi)
ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਨੁਕਸਾਨਦੇਹ ਹੁੰਦਾ ਹੈ ।
Literal Translation
Too much rain is bad; too much sun is bad
English Meaning
Extremes in conditions are harmful
English Equivalent
Too much of anything is harmful

Suggest a Correction

Add a Comment