ਅੰਨ੍ਹੇ ਅੱਗੇ ਰੋਣਾ। ਅੱਖੀਆਂ ਦਾ ਖੌ॥
Anhe Agge Rona. Akhiyan Da Khau
ਅਰਥ · Meaning (Punjabi)
ਕਿਸੇ ਅਜੇਹੇ ਬੰਦੇ ਅੱਗੇ ਆਪਣੇ ਰੋਣੇ ਰੋਣੇ ਤੇ ਦੁੱਖ ਫੋਲਣੇ ਜਿਸ ਦੇ ਦਿਲ ਵਿੱਚ ਹਮਦਰਦੀ ਉਪਜੇ ਹੀ ਨਾ ਜਾਂ ਅਜੇਹੇ ਬੰਦੇ ਨੂੰ ਮੱਤ ਦੇਣਾ ਜਿਹੜਾ ਕਿਸੇ ਦੀ ਦਿੱਤੀ ਮੱਤ ਲੈਣ ਨੂੰ ਤਿਆਰ ਹੀ ਨਾ ਹੋਵੇ ।
Literal Translation
Crying in front of the blind; fear of eyes.
English Meaning
Complaining to someone who cannot help; showing fear where it’s pointless.
English Equivalent
Talking to a brick wall.
