ਅਖਾਣ / AKHAN

ਆਪਣੀ ਅਕਲ ਤੇ ਪਰਾਇਆ ਧਨ ਹਰ ਕਿਸੇ ਨੂੰ ਕਈ ਗੁਣਾ ਵੱਧ ਵਿਖਾਈ ਦੇਂਦਾ ਹੈ॥

Apni Akal Te Paraaia Dhan Har Kise Nu Kai Guna Wadh Vikhai Denda Hai
ਅਰਥ · Meaning (Punjabi)
ਜਦ ਕੋਈ ਅਗਲਿਆਂ ਦੇ ਨੁਕਸ ਕੱਢੇ ਤੇ ਉਹਨਾਂ ਨੂੰ ਅਕਲਹੀਣ ਆਖੇ ਪਰ ਹੋਰਨਾਂ ਦੇ ਧਨ ਨੂੰ ਵੱਧ ਦੱਸੇ ਤੇ ਆਪਣੇ ਨੂੰ ਲੁਕਾਵੇ ਤੇ ਥੋੜ੍ਹਾ ਦੱਸੇ ।
Literal Translation
One values their own wisdom less and others’ wealth more.
English Meaning
People often undervalue their own skills and overvalue others’ possessions.
English Equivalent
The grass is always greener on the other side.

Suggest a Correction

Add a Comment