ਅਖਾਣ / AKHAN

ਸਸਤਾ ਰੋਵੇ ਵਾਰ ਵਾਰ। ਮਹਿੰਗਾ ਰੋਵੇ ਇਕ ਵਾਰ॥

Sasta Rove Vaar Vaar. Mehnga Rove Ik Vaar.
ਅਰਥ · Meaning (Punjabi)
ਸਸਤੀ ਸ਼ੈ ਛੇਤੀ ਖਰਾਬ ਹੋ ਜਾਂਦੀ ਹੈ ਅਤੇ ਘੜੀ ਮੁੜੀ ਨਵੀਂ ਖਰੀਦਣੀ ਪੈਂਦੀ ਹੈ ਪਰ ਮਹਿੰਗੀ ਵਧੀਆ ਸ਼ੈ ਇਕ ਵੇਰਾਂ ਦੀ ਖਰੀਦੀ ਹੋਈ ਕਿੰਨਾਂ ਚਿਰ ਲੰਘਾ ਦੇਂਦੀ ਹੈ।
Literal Translation
The cheap one cries repeatedly; the expensive one cries once.
English Meaning
People or things of low quality cause repeated problems, while valuable ones may cause trouble only once.
English Equivalent
You get what you pay for.

Suggest a Correction

Add a Comment