ਅਖਾਣ / AKHAN

ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ॥

Akhin vekh ke makhi nahi nigli jandi
ਅਰਥ · Meaning (Punjabi)
ਜਾਣ ਬੁੱਝ ਕੇ ਨੁਕਸਾਨ ਲਈ ਕੋਈ ਕੰਮ ਨਹੀਂ ਕੀਤਾ ਜਾਂਦਾ।
Literal Translation
A fly isn’t swallowed when seen
English Meaning
People can’t accept what disgusts them
English Equivalent
You can’t stomach it

Suggest a Correction

Add a Comment