ਉੱਠ ਬੁੱਢਾ ਹੋ ਗਿਆ ਪਰ ਮੂਤਰਨਾ ਨਾ ਆਇਆ॥
Utth buddha ho gaya par mootarna na aaya
ਅਰਥ · Meaning (Punjabi)
ਜਦ ਕੋਈ ਵਡੇਰੀ ਉਮਰ ਦਾ ਪੁਰਸ਼ ਜਾਂ ਇਸਤਰੀ ਕੋਈ ਕੁਚੱਜਾ ਕੰਮ ਕਰੇ।
Literal Translation
The camel grew old but still didn’t learn to urinate properly.
English Meaning
Age doesn’t always bring wisdom.
English Equivalent
You can’t teach an old dog new tricks.
