ਅਖਾਣ / AKHAN

ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਲਹਿੰਦੀ॥

Amban Di Bhukh Ambakdiyan Nal Nahi Lahindi
ਅਰਥ · Meaning (Punjabi)
ਜਦ ਕੋਈ ਚਾਹਵਾਨ ਤੇ ਲੋੜਵੰਦ ਹੋਵੇ ਕਿਸੇ ਚੰਗੀ ਚੋਖੀ ਵਧੀਆ ਸ਼ੈ ਦਾ ਤੇ ਉਹਨੂੰ ਉਸੇ ਸ਼ੈ ਵਰਗੀ ਪਰ ਘਟੀਆ ਤੇ ਨਿਕੰਮੀ ਸ਼ੈ ਦੇ ਕੇ ਗਲੋਂ ਲਾਹੁਣ ਦਾ ਜਤਨ ਕੀਤਾ ਜਾਵੇ ।
Literal Translation
Hunger for mangoes is not satisfied with mango seeds.
English Meaning
You cannot satisfy a desire with an inferior substitute.
English Equivalent
You can’t make a silk purse out of a sow’s ear.

Suggest a Correction

Add a Comment