ਅਖਾਣ / AKHAN

ਸਹੁੰ ਦੇਈਏ ਜੀ ਦੀ। ਨਾ ਪੁੱਤ ਦੀ ਨਾ ਧੀ ਦੀ॥

Sahun Deiye Ji Di. Na Put Di Na Dhi Di.
ਅਰਥ · Meaning (Punjabi)
ਆਦਮੀ ਆਪਣੇ ਆਪ ਬਾਰੇ ਹੀ ਕਿਸੇ ਗੱਲ ਦਾ ਭਰੋਸਾ ਦਿਵਾ ਜਾਂ ਜੁੰਮੇਵਾਰੀ ਉਠਾ ਸਕਦਾ ਹੈ ਹੋਰ ਕਿਸੇ ਦੇ ਮਨ ਦਾ ਕੋਈ ਪਤਾ ਨਹੀਂ ਹੁੰਦਾ।
Literal Translation
Give respect to the person, not to the son or daughter.
English Meaning
Value people for themselves, not for their relationships.
English Equivalent
Judge a person by their own merits.

Suggest a Correction

Add a Comment