ਸਿਰ ਤੇ ਨਹੀਂ ਕੁੰਡਾ। ਤੇ ਹਾਥੀ ਫਿਰੇ ਲੁੰਡਾ॥
Sir Te Nahi Kunda, Te Hathi Phire Lunda
ਅਰਥ · Meaning (Punjabi)
ਜਦ ਕਿਸੇ ਨੂੰ ਰੋਕਣ ਵਰਜਣ ਵਾਲਾ ਕੋਈ ਨਾ ਹੋਵੇ ਤੇ ਉਹ ਬੇ-ਲਗਾਮੇ ਘੋੜੇ ਵਾਂਙ ਜਿੱਧਰ ਜੀ ਕਰੇ ਪਿਆ ਫਿਰੇ ਤੇ ਜੋ ਜੀ ਕਰੇ ਕਰਦਾ ਫਿਰੇ ।
Literal Translation
No lock on his head, yet he roams with elephants.
English Meaning
Weak people mix with the strong for protection.
English Equivalent
"In the shadow of giants."
