ਅਖਾਣ / AKHAN

ਨਾਈਆ ਵਾਲ ਕਿੰਨੇ ਨੀ, ਆਪੇ ਸਾਹਮਣੇ ਆ ਜਾਣਗੇ॥

Naaiya Vaal Kinney Ni, Aape Saamne Aa Jaange
ਅਰਥ · Meaning (Punjabi)
ਕਿਸੇ ਮਿਹਨਤ ਜਾਂ ਕੰਮ ਦਾ ਪਤਾ ਉਸਦੇ ਨਿਕਲੇ ਨਤੀਜੇ ਤੋਂ ਹੀ ਪਤਾ ਲਗ ਸਕਦਾ ਹੈ।
Literal Translation
Barber’s hair will appear in front anyway
English Meaning
Truth will eventually be revealed
English Equivalent
You can’t hide the truth

Suggest a Correction

Add a Comment