ਉਤਾਵਲਾ ਸੋ ਬਾਵਲਾ॥
Utaavla so baavla
ਅਰਥ · Meaning (Punjabi)
ਕਾਹਲਾ ਪੈਣ ਨਾਲ ਦਿਮਾਗ ਸੋਚਣ ਜੋਗਾ ਨਹੀਂ ਰਹਿ ਜਾਂਦਾ।
Literal Translation
The hasty one is foolish.
English Meaning
Acting in haste leads to mistakes.
English Equivalent
Haste makes waste.
