ਅਖਾਣ / AKHAN

ਸੌਣਾ ਰੂੜੀਆਂ ਤੇ। ਸੁਫਣੇ ਲੈਣੇ ਸ਼ੀਸ਼ ਮਹਿਲਾਂ ਦੇ॥

Sona Rooriyan Te, Suphne Laine Sheesh Mehlaan De
ਅਰਥ · Meaning (Punjabi)
ਆਪਣੀ ਵਿਤੋਂ ਵਧ ਕੇ ਆਸਾਂ ਲਾਉਣੀਆਂ ਤੇ ਖਾਹਿਸ਼ਾਂ ਪ੍ਰਗਟ ਕਰਨੀਆਂ।
Literal Translation
Sleeping on thorns, but dreaming of crystal palaces.
English Meaning
Living poorly but dreaming big.
English Equivalent
"Building castles in the air."

Suggest a Correction

Add a Comment