ਅਖਾਣ / AKHAN

ਹਾਂਡੀ ਉਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ

Haandi ublegi, taan aapne hi kandhe saaregi.
ਅਰਥ · Meaning (Punjabi)
ਮਾੜੇ ਨਿਤਾਣੇ ਬੰਦੇ ਦਾ ਗੁੱਸਾ ਉਹਨੂੰ ਹੀ ਸਾੜਦਾ ਭੁੰਨਦਾ ਤੇ ਦੁਖੀ ਕਰਦਾ ਹੈ ਹੋਰ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ।
Literal Translation
When the pot boils, it burns its own handles.
English Meaning
When trouble arises, those closest are most affected.
English Equivalent
“Caught in the crossfire.”

Suggest a Correction

Add a Comment