ਉਹ ਜ਼ਮੀਨ ਰਾਣੀ ਜਿਸ ਦੇ ਸਿਰ ‘ਤੇ ਪਾਣੀ॥
Uh zameen raani jis de sir te paani
ਅਰਥ · Meaning (Punjabi)
ਜਿਸ ਜ਼ਮੀਨ ਨੂੰ ਪਾਣੀ ਲੱਗਦਾ ਹੋਵੇ ਉਹ ਉਪਜਾਊ ਹੁੰਦੀ ਹੈ ।
Literal Translation
That land is queen which has water on it.
English Meaning
Land with water is most valuable.
English Equivalent
Water is life.
