ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ॥
Agge Bibi Tappni Pichhe Dholan Di Gaddgajj
ਅਰਥ · Meaning (Punjabi)
ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ।
Literal Translation
The lady claps in front, drums rumble behind
English Meaning
Something appears calm on the surface but is chaotic behind
English Equivalent
Still waters run deep
