ਹਾਥੀ ਲੰਘ ਗਿਆ ਤੇ ਪੂਛ ਬਾਕੀ ਰਹਿ ਗਈ॥
Haathi langh gaya te pooch baaki reh gayi.
ਅਰਥ · Meaning (Punjabi)
ਕੰਮ ਦਾ ਬਹੁਤ ਵਡੇਰਾ ਤੇ ਔਖੇਰਾ ਹਿੱਸਾ ਮੁੱਕ ਗਿਆ ਏਵੇਂ ਥੋੜ੍ਹਾ ਤੇ ਮਾਮੂਲੀ ਜਿਹਾ ਰਹਿ ਗਿਆ ਹੈ।
Literal Translation
The elephant passed, but the tail remains.
English Meaning
After major events, minor issues still linger.
English Equivalent
“The devil is in the details.”
