ਅਖਾਣ / AKHAN

ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀ ਜਾਣੇ

Dil Darya Samundron Doonghe, Kaun Dilan Di Jane
ਅਰਥ · Meaning (Punjabi)
ਕਿਸੇ ਦੇ ਦਿਲ ਦੀ ਥਾਹ ਪਾਉਣਾ ਔਖਾ ਹੁੰਦਾ ਹੈ।
Literal Translation
Hearts are deeper than oceans; who can know them?
English Meaning
Human emotions are complex and mysterious.
English Equivalent
Still waters run deep.

Suggest a Correction

Add a Comment