ਅਖਾਣ / AKHAN

ਕਰ ਸੇਵਾ ਖਾ ਮੇਵਾ॥

Kar Seva Kha Mewa.
ਅਰਥ · Meaning (Punjabi)
ਸੇਵਾ ਕਰਨ ਵਾਲੇ ਨੂੰ ਸੇਵਾ ਦਾ ਫ਼ਲ ਜ਼ਰੂਰ ਮਿਲਦਾ ਹੈ।
Literal Translation
Serve and eat the fruit.
English Meaning
Hard work and service bring rewards.
English Equivalent
You reap what you sow.

Suggest a Correction

Add a Comment