ਸਹੇ ਦੀ ਨਹੀਂ। ਮੈਨੂੰ ਪਹੇ ਦੀ ਪਈ ਹੈ॥
Sahe Di Nahi. Mainu Pahe Di Pai Hai.
ਅਰਥ · Meaning (Punjabi)
ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ।
Literal Translation
It’s not of the patient; I got it from the clever.
English Meaning
Sometimes, success comes from cunning rather than patience.
English Equivalent
The clever reap the rewards.
