ਕੁੱਕੜ ਖੇਹ ਉਡਾਈ।
Kukkad Kheh Udai
ਅਰਥ · Meaning (Punjabi)
ਸੰਬੰਧੀਆਂ ਨਾਲ ਵਿਗਾੜ ਤਾਂ ਕਦੀ ਕਦੀ ਦੁਖੀ ਕਰਦਾ ਹੈ। ਪਰੰਤੂ ਗੁਆਂਢ ਨਾਲ ਸਦਾ ਹੀ। ਖੱਪ ਪਾ ਕੇ ਆਪਣੀ ਬੇ-ਇੱਜਤੀ ਆਪੇ ਕਰਾ ਲਈ।
Literal Translation
The rooster flew over the field.
English Meaning
Someone acting beyond their usual role or ability.
English Equivalent
Out of one’s depth.
