ਅੱਖੀਂ ਡਿੱਠਾ ਭਾਵੇ ਨਾ। ਕੁੱਛੜ ਬਹੇ ਨਿਲੱਜ॥
Akhin dittha bhaave na, kuchhar behe nilajj
ਅਰਥ · Meaning (Punjabi)
ਜੋ ਵੇਖਣ ਨੂੰ ਵੀ ਚੰਗਾ ਨਹੀਂ ਲਗਦਾ ਪਰ ਜੇ ਉਹ ਢੀਠ ਹੋ ਕੇ ਨੇੜੇ ਢੁਕ ਢੁਕ ਕੇ ਬੈਠੇ ਤਾਂ ਪਿਆਰ ਕਰਨਾ ਪੈਂਦਾ ਹੈ।
Literal Translation
Saw with eyes, yet denies shamelessly
English Meaning
Denying the obvious
English Equivalent
Lying through one’s teeth
