ਕਰ ਮਜੂਰੀ ਖਾ ਚੂਰੀ। ਸੇਵਾ ਨੂੰ ਮੇਵਾ॥
Kar Majuri Kha Churi. Seva Nu Mewa.
ਅਰਥ · Meaning (Punjabi)
ਡੋਲ੍ਹ ਰਤ ਤੇ ਖਾ ਭੱਤ। ਰੱਖ ਦੇਹ ਤੇ ਖਾ ਖੇਹ। ਮਿਹਨਤ ਕੀਤਿਆਂ ਹੀ ਸੁਖ ਭੋਗ ਸਕੀਦਾ ਤੇ ਸੁਖ ਭੋਗਣ ਦੇ ਹੱਕਦਾਰ ਬਣੀਦਾ ਹੈ।
Literal Translation
Work as a laborer, eat as a thief; service brings fruit.
English Meaning
Honest work leads to rewards, dishonesty does not.
English Equivalent
Honesty is the best policy.
