ਅਖਾਣ / AKHAN

ਸੱਚ ਆਖਣਾ ਅੱਧੀ ਲੜਾਈ॥

Sach Aakhna Adhi Ladhai.
ਅਰਥ · Meaning (Punjabi)
ਸੱਚੀ ਗੱਲ ਹਮੇਸ਼ਾਂ ਕੌੜੀ ਲਗਦੀ ਆ ਲੋਕ ਸੱਚੀ ਗੱਲ ਆਖਣ ਵਾਲੇ ਨੂੰ ਬੁਰਾ ਸਮਝਦੇ ਹਨ ।
Literal Translation
Speaking the truth is half the battle.
English Meaning
Honesty solves many problems.
English Equivalent
Honesty is the best policy.

Suggest a Correction

Add a Comment