ਅਖਾਣ / AKHAN

ਜਸ ਜੀਉਣਾ, ਅਪਜਸ ਮਰਨਾ। ਬਦਨਾਮੀ ਭਰੀ ਜਿੰਦਗੀ ਨਾਲੋਂ ਮੌਤ ਚੰਗੀ

Jas Jeoona, Apjas Marna. Badnami Bhari Jindagi Naloon Maut Changi
ਅਰਥ · Meaning (Punjabi)
ਅਸਲੀ ਅਰਥਾਂ ਵਿਚ ਜੀਉਂਦਾ ਉਹੋ ਹੈ ਜਿਸ ਨੂੰ ਲੋਕ ਸਲਾਹੁੰਦੇ ਹੋਣ। ਬਦਨਾਮ ਹੋਇਆ ਬੰਦਾ ਮੋਇਆਂ ਬਰਾਬਰ ਹੈ।
Literal Translation
To live with fame is good, to die with disgrace is better.
English Meaning
It is better to die than live a life filled with dishonor or disgrace.
English Equivalent
Better to die with honor than live in shame.

Suggest a Correction

Add a Comment