ਅਕਲ ਵਾਲੇ ਨਾਲ ਭੀਖ ਮੰਗੀ ਚੰਗੀ। ਪਰ ਮੂਰਖ ਨਾਲ ਰਾਜ ਭੋਗਿਆ ਮੰਦਾ॥
Akal vaale naal bheekh mangi changi, par moorakh naal raaj bhogia manda
ਅਰਥ · Meaning (Punjabi)
ਜਦੋਂ ਇਹ ਦੱਸਣਾ ਹੋਵੇ ਕਿ ਮੂਰਖ ਦੀ ਸੰਗਤ ਦੇ ਸੁਖ ਨਾਲੋਂ ਸਿਆਣੇ ਨਾਲ ਤੰਗੀ ਕੱਟਣੀ ਚੰਗੀ ਹੁੰਦੀ ਹੈ।
Literal Translation
Better to beg with a wise man than to rule with a fool
English Meaning
Good company matters more than status
English Equivalent
Better alone than in bad company
