ਅਖਾਣ / AKHAN

ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ॥

Koi Mare Koi Jeeve Suthra Ghol Patase Peve
ਅਰਥ · Meaning (Punjabi)
ਆਪਣੇ ਵਿਚ ਮਸਤ ਰਹਿਣ ਵਾਲੇ ਜਾਂ ਮਤਲਬ ਪ੍ਰਸਤ ਲਈ ਵਰਤਿਆ ਜਾਂਦਾ ਹੈ।
Literal Translation
Some die, some live, drinking sweetened candy water.
English Meaning
Life is unpredictable; everyone’s fortune differs.
English Equivalent
Such is life.

Suggest a Correction

Add a Comment