ਅਖਾਣ / AKHAN

ਚੋਰ ਦੇ ਪੈਰ ਨਹੀਂ ਹੁੰਦੇ

Chor De Pair Nahi Hunde
ਅਰਥ · Meaning (Punjabi)
ਚੋਰੀ ਕਰਨ ਆਇਆ ਚੋਰ ਰਤੀ ਭਰ ਖੜਕਾ ਹੋਣ ਤੇ ਨਸ ਜਾਂਦਾ ਹੈ।
Literal Translation
The thief has no feet
English Meaning
A guilty person cannot rest
English Equivalent
Crime doesn’t pay

Suggest a Correction

Add a Comment