ਅਖਾਣ / AKHAN

ਅੱਖ ਅੱਡੀ ਹੀ ਰਹਿ ਗਈ। ਕੱਜਲ ਨੂੰ ਇੱਲ ਲੈ ਗਈ॥

Akh addi hi reh gayi, kajjal nu ill lai gayi
ਅਰਥ · Meaning (Punjabi)
ਕਿਸੇ ਸ਼ੈ ਦੇ ਮਿਲ ਜਾਣ ਦੀ ਪੱਕੀ ਆਸ ਧਾਰ ਕੇ ਉਹਨੂੰ ਲੈਣ ਵਰਤਣ ਲਈ ਤਿਆਰ ਹੋਣਾ ਪਰ ਉਹ ਅਚਨਚੇਤ ਹੱਥੋਂ ਖੁੱਸ ਜਾਣੀ।
Literal Translation
The eye kept itching, the kohl got ruined
English Meaning
Small faults can spoil valuable things
English Equivalent
A small leak can sink a great ship

Suggest a Correction

Add a Comment