ਅਖਾਣ / AKHAN

ਜਿਸ ਤਨ ਲੱਗੇ ਸੋ ਤਨ ਜਾਣੇ॥

Jis Tan Lagge So Tan Jaane
ਅਰਥ · Meaning (Punjabi)
ਆਪਣੀ ਤਕਲੀਫ਼ ਦਾ ਆਪਣੇ ਆਪ ਨੂੰ ਹੀ ਪਤਾ ਹੁੰਦਾ ਹੈ।
Literal Translation
What the body touches, the body knows
English Meaning
Experience teaches best
English Equivalent
Experience is the best teacher

Suggest a Correction

Add a Comment