ਅਖਾਣ / AKHAN

ਜਿਹਾ ਮੂੰਹ ਤਿਹੀ ਚਪੇੜ॥

Jiha Munh Tiha Chaper
ਅਰਥ · Meaning (Punjabi)
ਜਿਸ ਸਲੂਕ ਕੋਈ ਹੱਕਦਾਰ ਹੋਵੇ, ਤੇ ਉਸ ਨਾਲ ਉਸੇ ਤਰ੍ਹਾਂ ਹੋਵੇ ।
Literal Translation
As the mouth opens, so comes the slap
English Meaning
Recklessness leads to consequences
English Equivalent
Speak of the devil and he appears

Suggest a Correction

Add a Comment