ਹਿੰਗ ਲੱਗੇ ਨਾ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ॥
Hing lagge na lagge na, fatkari rang chokha aave.
ਅਰਥ · Meaning (Punjabi)
ਜਦ ਇਹ ਕਹਿਣਾ ਹੋਵੇ ਕਿ ਕੋਈ ਕੰਮ ਮੁਫ਼ਤੋ-ਮੁਫ਼ਤੀ ਹੋ ਜਾਏਗਾ ।
Literal Translation
Whether or not asafoetida is used, the flavor comes out well.
English Meaning
Skill or quality shows through despite circumstances.
English Equivalent
“A good work speaks for itself.”
