ਅਖਾਣ / AKHAN

ਉਹ ਮਾਂ ਮਰ ਗਈ। ਜਿਹੜੀ ਦਹੀਂ-ਮੱਖਣ ਨਾਲ ਟੁੱਕ ਦਿੰਦੀ ਸੀ॥

Uh maan mar gayi jidhri dahi-makkhan naal tukk dindi si
ਅਰਥ · Meaning (Punjabi)
ਬੀਤੇ ਸਮੇਂ ਦੇ ਸੁੱਖਾਂ ਦੀ ਆਸ ਕਰਨ ਵਾਲੇ ਵਿਆਕਤੀ ਦੇ ਲਾਗੂ ਹੁੰਦਾ ਹੈ।
Literal Translation
The mother died who fed bread with curd and butter.
English Meaning
Good times are gone with the caretaker.
English Equivalent
The golden days are over.

Suggest a Correction

Add a Comment