ਹਾਂ ਜੀ - ਹਾਂ ਜੀ ਕਹਿਣਾ ਸਦਾ ਸੁਖੀ ਰਹਿਣਾ
Haan ji – haan ji kehna sada sukhi rahina.
ਅਰਥ · Meaning (Punjabi)
ਨਿਉਂ ਕੇ ਅਗਲੇ ਦਾ ਆਦਰ ਸਤਕਾਰ ਕਰ ਕੇ ਵਰਤਣਾ ਵਿਚਰਨਾ ਸੁਖੀ ਰਹਿਣ ਦਾ ਸਾਧਨ ਵਸੀਲਾ ਹੈ।
Literal Translation
Always saying yes keeps one happy.
English Meaning
Being agreeable avoids conflict.
English Equivalent
“Silence is golden.”
