ਗੋਲੀ ਕੋਲੋਂ ਬੋਲੀ ਬੁਰੀ॥
Goli Kolon Boli Buri
ਅਰਥ · Meaning (Punjabi)
ਗੋਲੀ ਨਾਲ ਲਗਿਆ ਜ਼ਖ਼ਮ ਭਰ ਜਾਂਦਾ ਹੈ ਪਰ ਜ਼ਬਾਨ ਨਾਲ ਬੋਲੀ ਭੈੜੀ ਗੱਲ ਨਹੀਂ ਭੁਲਦੀ।
Literal Translation
Speech worse than a bullet
English Meaning
Words can hurt more than physical harm.
English Equivalent
The pen is mightier than the sword.
