ਅਖਾਣ / AKHAN

ਜੇਹਾ ਕਰੋਗੇ ਤੇਹਾ ਭਰੋਗੇ॥

Jeha Karoge Teha Bhroge
ਅਰਥ · Meaning (Punjabi)
ਬੰਦਾ ਜਿਹੋ ਜਿਹੇ ਕੰਮ ਕਰਦਾ ਹੈ, ਓਹੋ ਜਿਹਾ ਉਸ ਨੂੰ ਫਲ ਮਿਲਦਾ ਹੈ।
Literal Translation
As you act, so shall you suffer.
English Meaning
Your actions determine your consequences.
English Equivalent
You reap what you sow.

Suggest a Correction

Add a Comment