ਅਖਾਣ / AKHAN

ਝੱਗਾ ਚੁੱਕਿਆਂ ਆਪਣਾ ਹੀ ਪੇਟ ਨੰਗਾ ਹੁੰਦਾ ਹੈ॥

Jhagga Chukkian Apna Hi Pet Nanga Hunda Hai
ਅਰਥ · Meaning (Punjabi)
ਘਰ ਦੀ ਗੱਲ ਬਾਹਰ ਕੀਤਿਆਂ ਆਪਣੀ ਹੀ ਬਦਨਾਮੀ ਹੁੰਦੀ ਹੈ ।
Literal Translation
When you pick a fight, only your own stomach remains bare
English Meaning
If you create conflict, you end up suffering yourself
English Equivalent
You reap what you sow

Suggest a Correction

Add a Comment