ਤੂੰ ਪਾਈ ਤੇ ਮੈਂ ਬੁੱਝੀ, ਕਾਣੀ ਅੱਖ ਨਾ ਰਹਿੰਦੀ ਗੁੱਝੀ॥
Toon Paai Te Main Bujhi, Kaani Akkh Na Rahindi Gujhi
ਅਰਥ · Meaning (Punjabi)
ਜਦ ਕੋਈ ਚਲਾਕੀ ਭਰੀਆਂ ਗੱਲਾਂ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀ ਚਲਾਕੀ ਸਮਝ ਗਏ ਹਾਂ, ਤਾਂ ਵਰਤਦੇ ਹਨ।
Literal Translation
You lit it and I understood; the blind eye saw clearly.
English Meaning
Guidance can help others see what they couldn’t before.
English Equivalent
A little help goes a long way.
