ਊਠ ਤੋਂ ਛਾਣਨੀ ਲਾਹਿਆਂ ਭਾਰ ਹੌਲਾ ਹੋ ਜਾਊ ॥
Uth ton chhanani lahian, bhaar haula ho jaau
ਅਰਥ · Meaning (Punjabi)
ਬਹੁਤੇ ਕੰਮ ਵਿੱਚੋਂ ਥੋੜ੍ਹਾ ਜਿਹਾ ਕੰਮ ਘਟਾ ਦੇਣ ਨਾਲ ਕੋਈ ਸੌਖਾ ਨਹੀਂ ਹੋ ਜਾਂਦਾ।
Literal Translation
Removing a sieve from a camel’s load lightens it.
English Meaning
Every little burden matters.
English Equivalent
Many a little makes a mickle.
