ਅਖਾਣ / AKHAN

ਅੰਨ੍ਹੀ ਅੰਨ੍ਹਾ ਰਲਿਆ। ਤਾਂ ਝੁੱਗਾ ਗਲਿਆ॥

Anhi Anha Ralia. Taan Jhugga Galia.
ਅਰਥ · Meaning (Punjabi)
ਜੇ ਵਹੁਟੀ ਤੇ ਘਰ ਵਾਲਾ ਦੋਵੇਂ ਹੀ ਭੈੜੇ ਜਾਂ ਬੇਸਮਝ ਹੋਣ ਤਾਂ ਘਰ ਦਾ ਮੂੰਹ ਦੂਜੇ ਪਾਸੇ ਲੱਗ ਜਾਂਦਾ ਹੈ।
Literal Translation
When blind meets blind, the hut collapses.
English Meaning
When incapable or unwise people come together, things can go disastrously wrong.
English Equivalent
Too many cooks spoil the broth.

Suggest a Correction

Add a Comment