ਅਖਾਣ / AKHAN

ਅਮੀਰ ਦੀ ਮਰ ਗਈ ਕੁੱਤੀ। ਉਹ ਹਰ ਕਿਸੇ ਨੇ ਪੁੱਛੀ॥

Ameer di mar gayi kutti, oh har kise ne puchhi
ਅਰਥ · Meaning (Punjabi)
ਗ਼ਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਵੀ ਨਾ ਲਿਆ ਨਾਂ ਅਮੀਰ ਦੇ ਥੋੜ੍ਹੇ ਨੁਕਸਾਨ ਨਾਲ ਵੀ ਲੋਕ ਹਮਦਰਦੀ ਕਰਦੇ ਹਨ ਪਰ ਗ਼ਰੀਬ ਦੇ ਬਹੁਤੇ ਨੁਕਸਾਨ ਨੂੰ ਵੀ ਕੋਈ ਨਹੀਂ ਗੌਲਦਾ ।
Literal Translation
A rich man’s dog dies, everyone asks
English Meaning
The rich get sympathy, the poor get ignored
English Equivalent
The rich have many mourners

Suggest a Correction

Add a Comment