ਅਖਾਣ / AKHAN

ਪੰਜੇ ਉਂਗਲਾਂ ਘਿਉ ਵਿਚ

Panje Unglan Ghiyo Vich
ਅਰਥ · Meaning (Punjabi)
ਜਦੋਂ ਕਿਸੇ ਮਨੁੱਖ ਨੂੰ ਪੂਰਾ ਲਾਭ ਲੈਣ ਦਾ ਮੌਕਾ ਮਿਲੇ ਓਦੋਂ ਵਰਤਦੇ ਹਨ।
Literal Translation
Fingers in ghee
English Meaning
To have one’s hands in something rich or profitable
English Equivalent
Have your cake and eat it too / Hands in the honey pot

Suggest a Correction

Add a Comment