ਅਖਾਣ / AKHAN

ਇਨ੍ਹਾਂ ਤਿਲਾਂ ਵਿਚ ਤੇਲ ਨਹੀਂ

Inhan Tilan Vich Tel Nahi
ਅਰਥ · Meaning (Punjabi)
ਇਸ ਬੰਦੇ ਪਾਸੋਂ ਜਾਂ ਇਸ ਥਾਂ ਤੋਂ ਆਸ ਪੂਰੀ ਨਹੀਂ ਹੋਣੀ।
Literal Translation
There is no oil in these sesame seeds
English Meaning
Something lacks the essential quality it appears to have
English Equivalent
All bark and no bite

Suggest a Correction

Add a Comment