ਅਖਾਣ / AKHAN

ਅੰਨ੍ਹਾ ਕੁੱਤਾ ਹਰਨਾਂ ਦਾ ਸ਼ਿਕਾਰੀ

Anha Kutta Harna Da Shikari
ਅਰਥ · Meaning (Punjabi)
ਕਿਸੇ ਦਾ ਅਜੇਹੇ ਕੰਮ ਨੂੰ ਹੱਥ ਪਾ ਬਹਿਣਾ ਜਿਸ ਨੂੰ ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ।
Literal Translation
A blind dog is a hunter of deer
English Meaning
Someone who is clearly unfit or incapable attempting something beyond their ability
English Equivalent
“Barking up the wrong tree” / “A fool tries the impossible”

Suggest a Correction

Add a Comment