ਅਖਾਣ / AKHAN

ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖੀਰ ਖਾਣੀ ਆਂ॥

Toon Mera Munda Khida, Main Teri Kheer Khani Aan
ਅਰਥ · Meaning (Punjabi)
ਜਦੋਂ ਕੋਈ ਕਿਸੇ ਕੋਲਂੋ ਕੰਮ ਲੈ ਕੇ ਚਲਾਕੀ ਨਾਲ ਉਸ ਦਾ ਨੁਕਸਾਨ ਕਰੇ ਉਦੋਂ ਵਰਤਦੇ ਹਨ।
Literal Translation
You play my boy, I will eat your pudding.
English Meaning
Reciprocity; if you help me, I will benefit.
English Equivalent
You scratch my back, I’ll scratch yours.

Suggest a Correction

Add a Comment