ਅਖਾਣ / AKHAN

ਖੈਰ ਕਲੰਦਰਾਂ। ਹੁੱਝਾਂ ਬਾਂਦਰਾਂ

Khair Kalandran, Hujhan Bandaran
ਅਰਥ · Meaning (Punjabi)
ਕਮਾਵੇ ਕੋਈ ਤੇ ਖਾਵੇ ਕੋਈ ਖੇਚਲ ਕੋਈ ਹੋਰ ਕਰੇ ਤੇ ਫਾਇਦਾ ਕੋਈ ਉਠਾਵੇ।ਖਵਾਜੇ ਦਾ ਗਵਾਹ ਡੱਡੂ ਜਿਹੜਾ ਜਿਸ ਕੋਲ ਰਹਿੰਦਾ ਹੈ ਉਸੇ ਦਾ ਸਾਥ ਦਿੰਦਾ ਹੈ।
Literal Translation
Blessings to saints, troubles to monkeys
English Meaning
Good outcomes for the worthy, chaos for the foolish.
English Equivalent
The good are rewarded, the foolish face trouble.

Suggest a Correction

Add a Comment