ਦਾਤ ਪਿਆਰੀ, ਵਿਸਰਿਆ ਦਾਤਰਾ
Daat Pyari, Visriya Daatra
ਅਰਥ · Meaning (Punjabi)
ਜਦੋਂ ਕੋਈ ਚੀਜ਼ ਲੈ ਕੇ ਦੇਣ ਵਾਲੇ ਨੂੰ ਭੁੱਲ ਜਾਏ ।
Literal Translation
The gift is loved, the giver forgotten.
English Meaning
People appreciate gifts more than the person who gives them.
English Equivalent
It’s the thought that counts.
